[1125+] Punjabi Shayari (2025) – Attitude, Love, Sad & Heart Touching पंजाबी शायरी

Welcome to ShayariHulk.net – The Best Place for Beautiful Punjabi Shayari. If you love expressing your feelings through words, our collection of “Punjabi Shayari Attitude” is perfect for you. These lines are great for WhatsApp status, Instagram captions, Facebook Status or sharing with someone who understands true emotions.

Here, you’ll find Romantic Punjabi Shayari, Punjabi Shayari Love, Heart Touching Punjabi Shayari, Punjabi Shayari Sad, Couple Punjabi Shayari, and Sad Punjabi Shayari – all written in simple and relatable Hindi. Each line is short, meaningful, and easy to connect with. Choose your favorite and express your feelings in the most beautiful way.

Punjabi Shayari

Sad Punjabi Shayari

ਰੇ ਕੋਲ ਖਾਮੋਸ਼ੀ ਤੋਂ ਸਿਵਾ ਕੋਈ ਹਾਲ ਨਈ ਏ, ਮੈਂ ਜਦ ਗੱਲ ਕਰਦਾ ਆਂ ਤੇ ਗੱਲ ਵਿਗੜ ਜਾਂਦੀ ਏ!
ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ , ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀਂ।

Couple Punjabi Shayari

ਜਦੋਂ ਰੂਹਾਂ ਉਦਾਸ ਹੋਣ, ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ!
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ, ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ!

Heart Touching Punjabi Shayari

Couple Punjabi Shayari

ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ, ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ!
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ, ਸਾਥ ਬੱ ਸ ਤੇਰਾ ਹੋਵੇ।

ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ, ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ।
ਰੀਝਾਂ ਨੂੰ ਸੂਲੀ ਚੜਾ ਜ਼ਿੰਮੇਵਾਰੀਆਂ ਦੀ ਤੇ ਮੈਂ ਅੰਤ ਨੂੰ ਸਬਰ ਮੁਕੋ ਕੇ ਬੈਠਾ , ਉਹਨਾਂ ਨੂੰ ਨਹੀਂ ਪਤਾ ਕਿ ਮੈਂ ਦਿਲ ਵਿੱਚ ਕੀ ਕੀ ਰਾਜ ਲੁਕੋ ਕੇ ਬੈਠਾ।
ਪਸੰਦ ਨਹੀਉ ਕੰਮ ਜੋ, ਕਿਰਦਾਰਾ ਦੇ ਖਿਲਾਫ ਨੇ, ਰੰਗ ਭਾਵੇ ਥੋੜੇ ਪੱਕੇ, ਦਿਲ ਦੇ ਪੂਰੇ ਸਾਫ ਨੇ!

Heart Touching Punjabi Shayari

ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ, ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ!
ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ ਤਾ, ਕੋਸ਼ਿਸ਼ ਕਰਨਾ ਨਾ ਛੱਡੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ!

Punjabi Shayari Attitude

Sad Punjabi Shayari

ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ, ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ!
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ, ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ!
ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ, ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ!
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ, ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ!
ਝੂਠੀ ਦੁਨੀਆਂ ਤਾਂ ਸੁਫ਼ਨਾ ਏ, ਦਿਲ ਨੂੰ ਮੈਂ ਦੱਸ ਕੇ ਇਸ਼ਕ ਕੀਤਾ, ਰੱਬਾ ਮੇਰਿਆ ਮੈਂ ਤੇਰੇ ਨਾਲ ਹੱਸ ਕੇ!
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ, ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋ ਈ ਨਾ!
ਕਿ ਸਭ ਕੁਝ ਹਾਰ ਕੇ ਵੀ ਜਿੱਤ ਦੀ ਉਦਾਹਰਣ ਬਣਿਆ, ਮੈਂ ਖੁਦ ਉਦਾਸ ਹੋ ਕੇ ਕਈਆਂ ਦੇ ਹਾਸੇ ਦਾ ਕਾਰਨ ਬਣਿਆ!
ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ ਤੇ, ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ!
ਰੇ ਕੋਲ ਖਾਮੋਸ਼ੀ ਤੋਂ ਸਿਵਾ ਕੋਈ ਹਾਲ ਨਈ ਏ, ਮੈਂ ਜਦ ਗੱਲ ਕਰਦਾ ਆਂ ਤੇ ਗੱਲ ਵਿਗੜ ਜਾਂਦੀ ਏ!
ਗਮਲੇ ਚੋ ਸੁੱਕ ਜਾਂਦੇ ਜਿਹੜੇ ਹੱਸਦੇ ਨੇ, ਉਪਰੋ ਬੁਹਤਾ ਉਹ ਅੰਦਰੋ-ਅੰਦਰੀ ਮੁੱਕ ਜਾਂਦੇ।
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ, ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ!
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ, ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ!
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ, ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ!
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ, ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ!
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ, ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ!
ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ, ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ!
ਜਦੋਂ ਰੂਹਾਂ ਉਦਾਸ ਹੋਣ, ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ!
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ !

Punjabi Love Shayari

Punjabi Shayari Love

ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ, ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ!
ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ, ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ!
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ !
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ, ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ!
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ, ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋ ਈ ਨਾ!
ਰੀਝਾਂ ਨੂੰ ਸੂਲੀ ਚੜਾ ਜ਼ਿੰਮੇਵਾਰੀਆਂ ਦੀ ਤੇ ਮੈਂ ਅੰਤ ਨੂੰ ਸਬਰ ਮੁਕੋ ਕੇ ਬੈਠਾ , ਉਹਨਾਂ ਨੂੰ ਨਹੀਂ ਪਤਾ ਕਿ ਮੈਂ ਦਿਲ ਵਿੱਚ ਕੀ ਕੀ ਰਾਜ ਲੁਕੋ ਕੇ ਬੈਠਾ।
ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ ਤਾ, ਕੋਸ਼ਿਸ਼ ਕਰਨਾ ਨਾ ਛੱਡੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ!
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ, ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ!

ਪੰਜਾਬੀ ਸ਼ਾਇਰੀ

Heart Touching Punjabi Shayari

ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ, ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ!
ਗਮਲੇ ਚੋ ਸੁੱਕ ਜਾਂਦੇ ਜਿਹੜੇ ਹੱਸਦੇ ਨੇ, ਉਪਰੋ ਬੁਹਤਾ ਉਹ ਅੰਦਰੋ-ਅੰਦਰੀ ਮੁੱਕ ਜਾਂਦੇ।
ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ, ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ।
ਝੂਠੀ ਦੁਨੀਆਂ ਤਾਂ ਸੁਫ਼ਨਾ ਏ, ਦਿਲ ਨੂੰ ਮੈਂ ਦੱਸ ਕੇ ਇਸ਼ਕ ਕੀਤਾ, ਰੱਬਾ ਮੇਰਿਆ ਮੈਂ ਤੇਰੇ ਨਾਲ ਹੱਸ ਕੇ!
ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ, ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ!
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ, ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ!
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ, ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ!
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ, ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ!
ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ ਤੇ, ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ!
ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ, ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ!
ਕਿ ਸਭ ਕੁਝ ਹਾਰ ਕੇ ਵੀ ਜਿੱਤ ਦੀ ਉਦਾਹਰਣ ਬਣਿਆ, ਮੈਂ ਖੁਦ ਉਦਾਸ ਹੋ ਕੇ ਕਈਆਂ ਦੇ ਹਾਸੇ ਦਾ ਕਾਰਨ ਬਣਿਆ!
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ, ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ!

Sad Punjabi Shayari

Couple Punjabi Shayari

ਪਸੰਦ ਨਹੀਉ ਕੰਮ ਜੋ, ਕਿਰਦਾਰਾ ਦੇ ਖਿਲਾਫ ਨੇ, ਰੰਗ ਭਾਵੇ ਥੋੜੇ ਪੱਕੇ, ਦਿਲ ਦੇ ਪੂਰੇ ਸਾਫ ਨੇ!
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ, ਸਾਥ ਬੱ ਸ ਤੇਰਾ ਹੋਵੇ।

I hope you enjoyed Love Punjabi Shayari. Don’t forget to share your favorite one with someone special. For more heart-touching Shayari, visit us daily at Shayarihulk.net!

Love ShayariSad Shayari
Hindi ShayariAlone Shayari